ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਨ 1762 ਈ: ਵਿੱਚ ਮਾਲੇਰਕੋਟਲਾ (ਸੰਗਰੂਰ) ਨੇੜੇ ਕੁੱਪ ਰਹੀੜੇ ਤੋਂ ਆਰੰਭ ਹੋ ਕੇ ਕੁਤਬਾ ਬਾਹਮਣੀਆਂ ਆਦਿ ਪਿੰਡਾਂ ਵਿੱਚੋਂ ਹੁੰਦੇ ਹੋਏ ਪਿੰਡ ਗਹਿਲ ਦੇ ਅਸਥਾਨ ਉਪਰ ਅਹਿਮਦ ਸ਼ਾਹ ਅਬਦਾਲੀ ਤੇ ਖਾਲਸਾ ਦਲਾਂ ਦੇ ਦਰਮਿਆਨ ਬੜਾ ਭਿਆਨਕ ਯੁੱਧ ਹੋਇਆ। ਜਿਸ ਨੂੰ ‘ਵੱਡਾ ਘੱਲੂਘਾਰਾ* ਕਰਕੇ ਜਾਣਿਆ ਜਾਂਦਾ ਹੈ। ਸਿੱਖਾਂ ਨੇ ਬਹੁਤ ਨੁਕਸਾਨ ਹੋਣ ਦੇ ਬਾਵਜੂਦ ‘ਚੜ੍ਹਦੀ ਕਲਾ’ ਅਤੇ ‘ਅਕਾਲ ਪੁਰਖ* ਦੀ ਅਗੰਮੀ ਧੁਨੀ ਨੂੰ ਆਪਣੀ ਕਰਮਸ਼ੀਲਤਾ ਸਦਕਾ ਹੋਰ ਵਧੇਰੇ ਪਰਪੱਕ ਜਾਣਿਆ।
We are dedicated to a continuing tradition of excellence in an ever-changing world. Within a safe and supportive environment, we provide a relevant, high-quality education and prepare our diverse student body for future endeavors. We honor achievement and promote pride in ourselves, in our school, and in our community.
First Year MBBS Student
I want to take this opportunity to thank you and your staff for all you have done for my daughter. I am in awe at how much Amala has grown both emotionally and intellectually since last year.
MLA - Changanassery
Someone has truly said that school is a child's second home. Kids spent most of their waking hours in the school. Hence, naturally, we parents want to select the best one for our tiny tots.
Clinical Psychologist